ਦਾਖ਼ਲੇ ਲਈ ਸਡਿਊਲ


1. ਰੈਗੂਲਰ ਦਾਖਲੇ (ਬਿਨਾਂ ਲੇਟ ਫੀਸ )          09.07.19  ਤੋਂ  20.07.19  ਤੱਕ

         ਬੀ..- I        ਸਮੈਸਟਰ ਪਹਿਲਾ 

         ਬੀ.. - II      ਸਮੈਸਟਰ  ਦੂਜਾ 

         ਬੀ.. - III     ਸਮੈਸਟਰ  ਤੀਜਾ 

    *ਵਿਦਿਆਰਥੀ Counselling ਲਈ ਲੋੜੀਂਦੇ ਅਸਲੀ ਦਸਤਾਵੇਜ਼ ਅਤੇ ਫੀਸ ਨਾਲ ਲੈ ਕੇ ਆਉਣ

2. 500/- ਰੁਪਏ ਲੇਟ ਫੀਸ ਅਤੇ ਕਾਲਜ ਦੇ ਪ੍ਰਿੰਸੀਪਲ       20.07.19. ਤੋਂ  31.07.19 ਤੱਕ

    ਦੀ ਪ੍ਰਵਾਨਗੀ ਸਹਿਤ

3. 1000/- ਰੁਪਏ ਲੇਟ ਫੀਸ ਅਤੇ ਡੀਨ ਕਾਲਜ               01.08.19  ਤੋਂ  09.08.19 ਤੱਕ   

    ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ 

4. 1500/- ਰੁਪਏ ਲੇਟ ਫੀਸ ਅਤੇ ਵਾਈਸ ਚਾਂਸਲਰ          10.08.19  ਤੋਂ  20.08.19 ਤੱਕ     

    ਸਾਹਿਬ ਦੀ ਪ੍ਰਵਾਨਗੀ ਨਾਲ

5. 2000/- ਰੁਪਏ ਲੇਟ ਫੀਸ ਅਤੇ ਅਕਾਦਮਿਕ ਕੌਂਸਲ       21.08.19  ਤੋਂ 31.08.19  ਤੱਕ     

    ਦੀ ਪ੍ਰਵਾਨਗੀ ਦੀ ਆਸ ਵਿੱਚ ਵਾਈਸ ਚਾਂਸਲਰ ਸਾਹਿਬ
     ਦੀ ਪ੍ਰਵਾਨਗੀ ਨਾਲ  

 

 ਨੋਟ : ਸਮੈਸਟਰ ਪ੍ਰਣਾਲੀ ਲਈ 31 ਅਗਸਤ 2019 ਤੋਂ ਬਾਅਦ ਕਿਸੇ ਵੀ ਕੋਰਸ / ਕਲਾਸ ਵਿੱਚ ਦਾਖਲੇ ਦੀ 

        ਸੁਵਿਧਾ/ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ

This document was last modified on: 08-07-2019